Category: ਦੁਰਘਟਨਾ
-

ਮਾਨਸਾ : ਖੂਹ ‘ਚੋਂ ਇੱਟਾਂ ਕੱਢਣ ਸਮੇਂ ਢਿਗ ਡਿੱਗਣ ਕਾਰਨ ਮਜ਼ਦੂਰ ਦੀ ਹੋਈ ਮੌਤ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ,11 ਜੂਨ 2022 : ਮਾਨਸਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਵਿਖੇ ਇਕ ਮਜ਼ਦੂਰ ਦੀ ਖੂਹ ਵਿੱਚ ਇੱਟਾਂ ਕੱਢਦੇ ਢਿੱਗ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਦਾਨੇਵਾਲਾ ਦੇ ਮਜ਼ਦੂਰ ਨਿਰਮਲ ਸਿੰਘ ਨਿੰਮਾ (60) ਪੁੱਤਰ ਆਤਮਾ ਦੀ ਖੂਹ ‘ਚ ਇੱਟਾਂ ਕੱਢਣ ਸਮੇਂ ਢਿੱਗ…
-

ਤਲਾਬ ਵਿੱਚ ਡੁੱਬਣ ਕਾਰਨ ਮਨਰੇਗਾ ਮਜ਼ਦੂਰ ਦੀ ਹੋਈ ਮੌਤ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 10 ਜੂਨ 2022 : ਮਾਨਸਾ ਜ਼ਿਲ੍ਹੇ ਦੇ ਪਿੰਡ ਸ਼ੇਰ ਖਾਂ ਵਿਖੇ ਤਲਾਬ ’ਚ ਡੁੱਬਣ ਨਾਲ ਇਕ ਮਗਨਰੇਗਾ ਮਜ਼ਦੂਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਗਨਰੇਗਾ ’ਚ ਕੰਮ ਕਰਦਾ ਮਜ਼ਦੂਰ ਗੁਰਚਰਨ ਸਿੰਘ ਪੁੱਤਰ ਮਾਥੂ ਸਿੰਘ ਆਪਣੇ ਹੋਰ ਮਜ਼ਦੂਰ ਸਾਥੀਆਂ ਲਈ ਨੇੜਲੇ ਬਾਗ ’ਚ ਬਣੇ…
-

ਦਰਦਨਾਕ ਹਾਦਸਾ ! ਕਾਰ ਉੱਪਰ ਡਿੱਗਿਆ ਕੰਟੇਨਰ, ਮਾਂ ਸਣੇ ਦੋ ਬੱਚਿਆਂ ਦੀ ਮੌਤ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਖੰਨਾ, 28 ਮਈ 2022 : ਖੰਨਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਮਾਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਫਤਹਿਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸੀ। ਪਿੰਡ ਨਸਰਾਲੀ ਦੇ ਰਹਿਣ ਵਾਲੇ ਹਨ । ਮ੍ਰਿਤਕ ਔਰਤ ਦਾ ਪਤੀ ਅਤੇ ਸੱਸ ਗੰਭੀਰ ਜਖ਼ਮੀ ਹੋ ਗਏ । ਮਿਲੀ ਜਾਣਕਾਰੀ…
-

ਭਾਖੜਾ ਨਹਿਰ ਚੋਂ ਗੋਤਾਖੋਰਾਂ ਨੇ ਕੱਢੀ ਇਕ ਸਾਲ ਪੁਰਾਣੀ ਗੱਡੀ, ਕਾਰ ਵਿੱਚੋਂ ਨਿਕਲੇ ਕੰਕਾਲ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਪਟਿਆਲਾ ਵਿਖੇ ਭਾਖੜਾ ਨਹਿਰ ਤੋਂ ਇੱਕ ਟਾਟਾ ਇੰਡੀਕੋ ਕਾਰ ਪੀਬੀ11, ਏਕਿਊ-2727 ਕੱਢੀ ਗਈ ਹੈ ਤੇ ਕਾਰ ਵਿਚੋਂ ਮ੍ਰਿਤਕ ਲੋਕਾਂ ਦੇ ਕੰਕਾਲ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਾਰ ਕਾਫੀ ਦੇਰ ਤੋਂ ਨਹਿਰ ਵਿਚ ਡਿੱਗੀ ਹੋਈ ਸੀ ਤੇ ਨਿਕਲ ਨਹੀਂ ਸੀ ਸਕੀ ਤੇ ਕਾਰ ਸਵਾਰਾਂ ਦੀ ਵਿੱਚ ਹੀ ਮੌਤ ਹੋ ਗਈ। ਗੋਤਾਖੋਰਾਂ…
-

9 ਘੰਟਿਆਂ ਮਗਰੋਂ ਰਿਤਿਕ ਨੂੰ ਕੱਢਿਆ ਗਿਆ ਬਾਹਰ, ਜ਼ਿੰਦਗੀ ਦੀ ਜੰਗ ਹਾਰਿਆ ਮਾਸੂਮ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਦੀਵਾਲਾ ਏਰੀਆ ਦੇ ਬੈਰਮਪੁਰ ਚੰਬੋਵਾਲ ਪਿੰਡ ਵਿੱਚ 100 ਫੁਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਬੱਚੇ ਨੂੰ ਫੌਜ ਤੇ NDRF ਨੇ ਬਾਹਰ ਕੱਢ ਲਿਆ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਹ ਘਟਨਾ ਉਸ ਵੇਲੇ ਹੋਈ ਜਦੋਂ ਖੇਤਾਂ ਵਿੱਚ ਖੇਡ ਰਹੇ ਬੱਚੇ ਰਿਤਿਕ…
-

ਬਠਿੰਡਾ ‘ਚ ਦਰਦਨਾਕ ਹਾਦਸਾ, ਆਵਾਰਾ ਪਸ਼ੂ ਨੇ ਲਈ ਮੋਟਰਸਾਈਕਲ ਚਾਲਕ ਨੌਜਵਾਨ ਦੀ ਜਾਨ
ਸੰਜੀਵ ਜਿੰਦਲ , ( ਪ੍ਰਾਈਮ ਪੋਸਟ ਪੰਜਾਬ ) ਬਠਿੰਡਾ : ਬਠਿੰਡਾ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਇਸ ਕਦਰ ਵਧ ਗਈ ਹੈ ਕਿ ਹਰ ਦਿਨ ਸੜਕ ਹਾਦਸੇ ਹੋ ਰਹੇ ਹਨ । ਇਸੇ ਤਰ੍ਹਾਂ ਹੋਟਲ ਸਟੈਲਾ ਦੇ ਨਜ਼ਦੀਕ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ…
-

ਇੱਕੋ ਘਰੋਂ ਉਠੀਆਂ 3 ਅਰਥੀਆਂ, ਪੁੱਤ ਮਗਰੋਂ ਮਾਂ ਤੇ ਫੇਰ ਧੀ ਨੇ ਤੋੜਿਆ ਦਮ, ਪਿੱਛੋਂ ਭੈਣ-ਭਰਾ ਰਹਿ ਗਏ ‘ਕੱਲੇ
ਬਿਊਰੋ ਪ੍ਰਾਈਮ ਪੋਸਟ ਪੰਜਾਬ ਇੱਕ ਘਰ ਵਿੱਚ ਤਿੰਨ ਲੋਕਾਂ ਦੀਆਂ ਅਰਥੀਆਂ ਉੱਠਣ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ। ਜਿਸ ਨੇ ਵੀ ਇਹ ਖਬਰ ਸੁਣੀ ਉਹ ਹੈਰਾਨ ਰਹਿ ਗਿਆ। ਬਜ਼ੁਰਗ ਮਾਂ ਬਿਜਲੀ ਦਾ ਕਰੰਟ ਲੱਗਣ ਨਾਲ 55 ਸਾਲਾਂ ਪੁੱਤਰ ਦੀ ਮੌਤ ਨਾ ਸਹਾਰ ਸਕੀ। ਕੁਝ ਹੀ ਪਲਾਂ ਵਿੱਚ ਉਹ ਵੀ ਦੁਨੀਆਂ ਨੂੰ ਅਲਵਿਦਾ…
-

ਪਟਿਆਲਾ ‘ਚ ਵਾਪਰਿਆ ਹਾਦਸਾ, ਕਾਰ ਨਾਲੇ ‘ਚ ਡਿੱਗਣ ਨਾਲ 2 ਸਕੇ ਭਰਾਵਾਂ ਦੀ ਹੋਈ ਮੌਤ
ਬਿਉੂਰੋ, ਪ੍ਰਾਈਮ ਪੋਸਟ ਪੰਜਾਬ ਪਟਿਆਲਾ ਦੇ ਭੁਨਰਹੇੜੀ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਦੇਵੀਗੜ੍ਹ ਰੋਡ ‘ਤੇ ਕਾਰ ਦੇ ਨਾਲੇ ‘ਚ ਡਿੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਪ੍ਰਤੀਕ ਸਿੰਘ ਅਤੇ ਹਰਸ਼ਦੀਪ ਸਿੰਘ ਵਜੋਂ ਹੋਈ ਹੈ। ਇਨ੍ਹਾਂ ’ਚੋਂ…
-

ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਅੱਗ, ਪਿਓ ਤੇ ਡੇਢ ਸਾਲਾ ਬੱਚੇ ਦੀ ਮੌਤ
ਨਿਊਜ਼ ਡੈਸਕ, ਪ੍ਰਾਈਮ ਪੋਸਟ ਪੰਜਾਬ ਜਲੰਧਰ ਦੇ ਨੇੜਲੇ ਲੰਮਾ ਪਿੰਡ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਤੜਕ ਸਵੇਰੇ ਇੱਕ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਘਰ ਅੰਦਰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਸ ਘਟਨਾ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਪਿਓ ਤੇ…
-

ਸਤਲੁਜ ਦਰਿਆ ‘ਚ ਨਹਾਉਣ ਗਏ 3 ਬੱਚੇ ਡੁੱਬੇ, 2 ਦੀਆਂ ਮਿਲੀਆਂ ਲਾਸ਼ਾਂ, ਇੱਕ ਦੀ ਭਾਲ ਜਾਰੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਗਰਮੀ ਤੋਂ ਨਿਜਾਤ ਪਾਉਣ ਲਈ ਸਕੂਲਾਂ ਦੇ ਬੱਚੇ ਤੇ ਨੌਜਵਾਨ ਨਹਿਰਾਂ ਵਿਚ ਨਹਾਉਣ ਲਈ ਜਾਂਦੇ ਹਨ ਪਰ ਕਈ ਵਾਰ ਉਹ ਵੱਡੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਭਾਖੜਾ ਤੇ ਛੋਟੀਆਂ-ਮੋਟੀਆਂ ਨਹਿਰਾਂ ਵਿੱਚ ਨਹਾਉਣ ‘ਤੇ ਪਾਬੰਦੀ ਲਗਾਈ ਗਈ ਸੀ ਪਰ ਬਾਵਜੂਦ ਇਸ ਦੇ ਸਕੂਲੀ ਵਿਦਿਆਰਥੀ ਤੇ…
You May Have Missed










