Category: ਘਟਨਾ
-

ਲੁਧਿਆਣਾ ‘ਚ ਸੜਕ ਕਿਨਾਰੇ ਨਾਬਾਲਗ ਲੜਕੀ ਨਾਲ ਬਲਾਤਕਾਰ : ਚੌਕ ‘ਤੇ ਸਟੇਸ਼ਨਰੀ ਵੇਚ ਕੇ ਘਰ ਚਲਾ ਰਹੀ ਸੀ ਪੀੜਤ ਲੜਕੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਵਿੱਚ ਦੋਰਾਹਾ ਪੁਲ ਨੇੜੇ ਇੱਕ 12 ਸਾਲਾ ਪ੍ਰਵਾਸੀ ਲੜਕੀ ਨੂੰ 29 ਸਾਲਾ ਨੌਜਵਾਨ ਵੱਲੋਂ ਸੜਕ ਕਿਨਾਰੇ ਝਾੜੀਆਂ ਵਿੱਚ ਲਿਜਾ ਕੇ ਬਲਾਤਕਾਰ ਕੀਤਾ ਗਿਆ। ਪੀੜਤ ਦੋਰਾਹਾ ਵਿੱਚ ਸੜਕ ਕਿਨਾਰੇ ਸਟੇਸ਼ਨਰੀ ਵੇਚਦੀ ਹੈ। ਉਧਰ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ…
-

ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀਆਂ ਗੋਲੀਆਂ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਲੁਧਿਆਣਾ– ਲੁਧਿਆਣਾ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਗੋਲੀਆਂ ਚਲੀਆਂ। ਪੁਲਿਸ ਅਧਿਕਾਰੀ ਸ਼ੁਭਮ ਅਗਰਵਾਲ ਦੇ ਅਨੁਸਾਰ ਇੱਕ ਸਮੂਹ ਨੇ ਦੂਜੇ ਸਮੂਹ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ‘ਚ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ, ਕੁੱਲ 3 ਗੇੜ ਦੀ ਗੋਲੀਬਾਰੀ…
-

ਦੋ ਭਰਾਵਾਂ ਨੇ ਭਤੀਜੇ ਦਾ ਕਿਰਚ ਮਾਰ ਕੇ ਕੀਤਾ ਕਤਲ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਬਰਨਾਲਾ: ਮਾਮੂਲੀ ਤਕਰਾਰ ਤੋਂ ਬਾਅਦ 2 ਵਿਅਕਤੀਆਂ ਨੇ ਆਪਣੇ ਭਤੀਜੇ ਦੇ ਢਿੱਡ ਵਿੱਚ ਕਿਰਚ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਰਮਨਦੀਪ ਸਿੰਘ ਵਾਸੀ ਪਿੰਡ ਸੰਘੇੜਾ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਉਸ ਦੇ ਤਾਇਆ ਜਗਸੀਰ ਸਿੰਘ…
-

ਦੁਖਦ ਖ਼ਬਰ : ਗੈਸ ਗੀਜ਼ਰ ਨਾਲ 2 ਸਕੇ ਭਰਾਵਾਂ ਦੀ ਮੌਤ, ਕਟਿੰਗ ਕਰਵਾ ਕੇ ਇਕੱਠੇ ਨਹਾਉਣ ਗਏ ਸਨ ਬਾਥਰੂਮ ‘ਚ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਹਿਸਾਰ : ਹਰਿਆਣਾ ਦੇ ਹਿਸਾਰ ‘ਚ ਗੈਸ ਲੀਕ ਹੋਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦੋਵੇਂ ਬੱਚੇ ਗੁਰੂਗ੍ਰਾਮ ‘ਚ ਆਪਣੇ ਚਾਚੇ ਦੇ ਵਿਆਹ ‘ਤੇ ਜਾਣ ਲਈ ਕਟਿੰਗ ਕਰਵਾ ਕੇ ਆਏ ਸਨ। ਦੋਵੇਂ ਇਕੱਠੇ ਬਾਥਰੂਮ ‘ਚ ਨਹਾਉਣ ਗਏ। ਇਹ ਘਟਨਾ ਤਿਲਕ ਸ਼ਿਆਮ ਵਾਲੀ ਗਲੀ ਦੀ ਹੈ। ਮ੍ਰਿਤਕਾਂ ਦੀ ਪਛਾਣ ਸੋਹਮ (11)…
-

ਰਸੋਈ ‘ਚ ਖਾਣਾ ਖਾ ਰਿਹਾ ਸੀ ਪਰਿਵਾਰ, ਕੰਧ ਤੋੜ ਕੇ ਘਰ ‘ਚ ਦਾਖਲ ਹੋਇਆ ਓਵਰਲੋਡ ਟਰੱਕ, ਮਾਂ ਦੀ ਮੌਤ, ਤਿੰਨ ਜ਼ਖਮੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਤਲਵਾੜਾ : ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਇਲਾਕੇ ਵਿੱਚ ਹਾਜੀਪੁਰ ਤੋਂ ਮਾਨਸਰ ਰੋਡ ’ਤੇ ਪੈਂਦੇ ਪਿੰਡ ਖੁੰਡਾ ਵਿੱਚ ਸਟੋਨ ਕਰੱਸ਼ਰ ਦੇ ਸਾਮਾਨ ਨਾਲ ਭਰਿਆ ਇੱਕ ਟਰੱਕ ਘਰ ਦੀ ਕੰਧ ਤੋੜ ਕੇ ਘਰ ਵਿੱਚ ਦਾਖ਼ਲ ਹੋ ਗਿਆ। ਇਸ ਹਾਦਸੇ ‘ਚ ਘਰ ਦੀ ਰਸੋਈ ‘ਚ ਬੈਠ ਕੇ ਖਾਣਾ ਖਾ ਰਹੇ 4 ਲੋਕਾਂ ‘ਚੋਂ 3 ਜ਼ਖਮੀ…
-

ਨਸ਼ੇ ਲਈ ਮਾਂ ਨੇ ਨਹੀਂ ਦਿੱਤੇ ਪੈਸੇ ਤਾਂ ਪੁੱਤ ਨੇ ਮਾਂ ਦੇ ਕੁਹਾੜੇ ਨਾਲ ਕੀਤੇ ਟੋਟੇ, ਇਲਾਜ ਦੌਰਾਨ ਹੋਈ ਮੌਤ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਮਾਮਲਾ ਮੁਕੇਰੀਆਂ ਦੇ ਨੌਸ਼ਿਹਰਾ ਪੱਤਣ ਦਾ ਹੈ। ਹੁਸ਼ਿਆਰਪੁਰ ਸਿਵਲ ਹਸਪਤਾਲ਼ ਵਿਖੇ ਦਾਖਲ ਜੋਗਿੰਦਰੋ ਦੇਵੀ ਪਤਨੀ ਜਗੀਰ ਲਾਲ ਦੇ ਦਿਓਰ ਤਰਸੇਮ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਿੰਦਰੋ ਦੇਵੀ ਦੀ ਮੌਤ ਹੋ ਚੁੱਕੀ ਹੈ। ਜੋਗਿੰਦਰੋ ਦੇਵੀ ਆਪਣੇ ਦੋ ਪੁੱਤਰਾਂ ਨਾਲ ਰਹਿੰਦੀ ਸੀ । ਵੱਡਾ ਪੁੱਤਰ ਰੋਸ਼ਨ ਲਾਲ ਉਰਫ਼ ਅਜੈ ਕਥਿਤ ਤੌਰ ‘ਤੇ ਨਸ਼ੇ…
-

ਪੁਲਿਸ ਮੁਲਾਜ਼ਮ ਨੇ ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਕੀਤੀ ਖੁਦਕੁਸ਼ੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਫ਼ਿਰੋਜ਼ਪੁਰ ‘ਚ ਸਵੈਟ ਟੀਮ ਵਿੱਚ ਤਾਇਨਾਤ ਕਾਂਸਟੇਬਲ ਗੁਰਸੇਵਕ ਸਿੰਘ ਨੇ ਇਕ ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਘਟਨਾ ਦੇਰ ਰਾਤ ਛਾਉਣੀ ਸਥਿਤ ਸ਼ੇਰ ਸ਼ਾਹ ਵਾਲੀ ਚੌਂਕ ਵਿਚ ਵਾਪਰੀ ਹੈ। ਜਾਣਕਾਰੀ ਮੁਤਾਬਕ ਥਾਣਾ ਛਾਉਣੀ ਵਿਚ ਸੀਸੀਟੀਐਨਐਸ ਵਿੰਗ ਵਿਚ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ…
-

ਪਿਆਰ ਵਿਚ ਮਨਾ ਕਰਨ ਤੇ ਪੁਲਿਸ ਅਧਿਕਾਰੀ ਦੇ ਬੇਟੇ ਨੇ ਪ੍ਰੇਮੀਕਾ ਨੂੰ ਮਾਰੀ ਗੋਲੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ‘ਚ ਇੱਕ ਏ.ਐਸ.ਆਈ. ਦੇ ਬੇਟੇ ਨੇ ਪਿਆਰ ‘ਚ ਨਿਰਾਸ਼ ਹੋ ਕੇ ਨੌਜਵਾਨ ਲੜਕੀ ਨੂੰ ਗੋਲੀ ਮਾਰ ਦਿੱਤੀ। ਲੜਕੀ ਹਸਪਤਾਲ ਵਿੱਚ ਦਾਖਲ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰ ਦੇ ਬਿਆਨਾਂ…
-

ਮਰੀਜ਼ ਦੇ ਭੇਸ ‘ਚ ਆਏ ਨੌਜਵਾਨਾਂ ਨੇ ਡਾਕਟਰ ਨੂੰ ਮਾਰੀ ਗੋਲੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਤਲਵੰਡੀ ਸਾਬੋ : ਪੰਜਾਬ ਵਿਚ ਗੈਂਗਸਟਰਾਂ ਵੱਲੋਂ ਕੀਤੀ ਜਾ ਰਹੀ ਵਾਰਦਾਤਾ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜੇਕਰ ਗੱਲ ਕਰੀਏ ਗੰਨ ਕਲਚਰ ਦੀ ਤਾਂ ਪੁਲਿਸ ਵੱਲੋਂ ਇਸ ‘ਤੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਬਠਿੰਡਾ ਦੇ ਤਲਵੰਡੀ ਸਾਬੋ ਦਾ…
-

ਧੀ ਨੂੰ ਲੋਹੜੀ ਦੇਣ ਜਾ ਰਹੀ ਮਹਿਲਾ ਦੀਆਂ ਮੋਟਰਸਾਇਕਲ ਸਵਾਰਾਂ ਨੇ ਖੋਹੀਆਂ ਵਾਲੀਆਂ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਬਦਮਾਸ਼ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ । ਮਹਿਲਾ ਆਪਣੀ ਧੀ ਨੂੰ ਲੋਹੜੀ ਦੇ ਤਿਓਹਾਰ ਦਾ ਸਮਾਨ ਦੇਣ ਲਈ ਉਸ ਦੇ ਘਰ ਜਾ ਰਹੀ ਸੀ। ਮਹਿਲਾ ਬਦਮਾਸ਼ ਨੂੰ ਫੜਨ ਲਈ ਪਿੱਛੇ ਵੀ ਭੱਜੀ ਪਰ ਉਹ ਆਪਣੇ ਹੋਰ ਦੋਸਤਾਂ ਨਾਲ ਬਾਈਕ ‘ਤੇ…
You May Have Missed










