ਲਾਰੈਂਸ ਬਿਸ਼ਨੋਈ ਦੇ ਪਿਤਾ ਇੱਕ ਖੁਸ਼ਹਾਲ ਕਿਸਾਨ ! ਕਾਲਜ ਦੇ ਝਗੜਿਆਂ ਤੋਂ ਰੱਖਿਆ ਅਪਰਾਧ ਦੀ ਦੁਨੀਆਂ ਵਿੱਚ ਕਦਮ
ਬਿਊਰੋ , ਪ੍ਰਾਈਮ ਪੋਸਟ ਪੰਜਾਬ ਲਾਰੈਂਸ ਬਿਸ਼ਨੋਈ, ਜਿਸ ਦਾ ਨਾਂ ਸੁਰਖੀਆਂ ਵਿੱਚ ਹੈ, ਦੀ ਆਮ ਵਿਦਿਆਰਥੀ ਤੋਂ ਮਸ਼ਹੂਰ ਗੈਂਗਸਟਰ ਬਣਨ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਕਾਲਜ ਦੀ ਪੜ੍ਹਾਈ ਦੌਰਾਨਇਕ ਚੋਣ ਦੀ ਜਿੱਤ ਹਾਰ ਨੂੰ ਲੈ ਕੇ ਹੋਏ ਝਗੜਿਆਂ ਦਾ ਸਿਲਸਿਲਾ ਅਜਿਹਾ ਚੱਲਿਆ ਕਿ ਅੱਜ ਤੱਕ ਨਹੀਂ ਰੁਕਿਆ। ਅਜਿਹਾ ਨਹੀਂ ਹੈ ਕਿ ਲਾਰੈਂਸ […]
Continue Reading