ਅੰਮ੍ਰਿਤਸਰ : 20 ਰੁਪਏ ਪਿੱਛੇ ਸਮੋਸੇ ਵਾਲੇ ਨੇ ਨਿੱਕੀ ਬੱਚੀ ਸਣੇ 6 ਲੋਕਾਂ ‘ਤੇ ਪਾਇਆ ਉਬਲਦਾ ਤੇਲ
ਬਿਉੂਰੋ, ਪ੍ਰਾਈਮ ਪੋਸਟ ਪੰਜਾਬ ਅੰਮ੍ਰਿਤਸਰ, 17 ਸਤੰਬਰ 2022 : ਲੋਕਾਂ ਅੰਦਰ ਸਹਿਣਸ਼ੀਲਤਾ ਇਸ ਹੱਦ ਤੱਕ ਖਤਮ ਹੋ ਚੁੱਕੀ ਹੈ ਕਿ ਨਿੱਕੀ ਜਿਹੀ ਗੱਲ ‘ਤੇ ਬਿਨਾਂ ਨਤੀਜਾ ਸੋਚੇ ਗੁੱਸੇ ਵਿੱਚ ਕੁਝ ਵੀ ਕਰ ਗੁਜ਼ਰਣ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਗੁਰੂ ਅਰਜਨ ਦੇਵ ਨਗਰ ਦੀ ਹੈ, ਜਿਥੇ ਇਕ ਹਲਵਾਈ ਨੇ […]
Continue Reading