ਮਾਨਸਾ, 1 ਜਨਵਰੀ 2023 : ਅਦਾਰਾ ‘ ਪ੍ਰਾਈਮ ਪੋਸਟ ਪੰਜਾਬ‘ ਦੇ ਮੁੱਖ ਸੰਪਾਦਕ ਨੇ ਸਮੂਹ ਪਾਠਕਾਂ, ਸ਼ੁਭਚਿੰਤਕਾਂ ਤੇ ਸਮੂਹ ਲੋਕਾਈ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਹਨ। ਆਪਣੇ ਵਧਾਈ ਸੰਦੇਸ਼ ‘ਚ ਉਨ੍ਹਾਂ ਨੇ ਸਮੂਹ ਪਾਠਕਾਂ ਤੇ ਸ਼ੁਭਚਿੰਤਕਾਂ ਦੀ ਚੜ੍ਹਦੀਕਲਾਂ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ‘ਤੇ ਕਿਹਾ ਕਿ ਨਵਾਂ ਸਾਲ ਸਭ ਲਈ ਚੰਗੀ ਸਿਹਤ, ਤਰੱਕੀ ਤੇ ਖੁਸ਼ਹਾਲੀ ਲੈ ਕੇ ਆਵੇ।

