ਨਸ਼ਿਆਂ ਦੀ ਸੂਚਨਾ ਜਾਂ ਮੈਸੇਜ ਦੇਣ ਲਈ ਵ੍ਹੱਟਸਐਪ ਨੰਬਰ ਕੀਤਾ ਜਾਰੀ
ਗੁਪਤ ਸੂਚਨਾ ਲਿਖਤੀ ਭੇਜਣ ਲਈ ਜ਼ਿਲ੍ਹੇ ਵਿੱਚ 65 ਕੰਪਲੇਟ ਬੌਕਸ ਵੀ ਕੀਤੇ ਸਥਾਪਤ ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 7 ਅਪ੍ਰੈਲ 2022 ( ਪ੍ਰਾਈਮ ਪੋਸਟ ਪੰਜਾਬ ) : ਐਸ ਐਸ ਪੀ ਮਾਨਸਾ ਨੇ ਦੱਸਿਆ ਕਿ ਨਸ਼ਿਆ ਦੇ ਖਿਲਾਫ ਲੜਾਈ ਵਿੱਚ ਪਬਲਿਕ ਦੀ ਅਹਿਮ ਭੂਮਿਕਾ ਹੈ। ਇਸ ਲਈ ਆਮ ਪਬਲਿਕ ਨੂੰ ਆਪਣੇ ਆਪਣੇ ਇਲਾਕੇ ਵਿੱਚ ਜਾਂ ਕਿਤੇ […]
Continue Reading