ਪੰਜਾਬ ਸਰਕਾਰ ਟੇਲਾਂ ਤੇ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਵੱਧ : ਬਣਾਂਵਾਲੀ

 ਕੀਤਾ 86 ਲੱਖ ਦੀ ਪਾਇਪ ਲਾਇਨ ਦਾ ਉਦਘਾਟਨ ਸੰਜੀਵ ਜਿੰਦਲ ਮਾਨਸਾ, 14 ਅਗਸਤ : ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਅਤੇ ਸਰਕਾਰ ਟੇਲਾਂ ਤੇ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਜਲ-ਸਰੋਤ ਮੰਤਰੀ ਸ਼੍ਰੀ ਵਰਿੰਦਰ ਗੋਇਲ ਦਾ ਧੰਨਵਾਦ ਕੀਤਾ, ਜਿਨ੍ਹਾਂ […]

Continue Reading

ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ ਅਤੇ ਸਟੰਟਾਂ ਤੇ ਪਾਬੰਦੀ ਦੇ ਹੁਕਮ ਜਾਰੀ

ਸੰਜੀਵ ਜਿੰਦਲ ਮਾਨਸਾ, 14 ਅਗਸਤ : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਕੁਲਵੰਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ  ਦੀ ਵਰਤੋਂ ਕਰਦਿਆਂ ਜਿ਼ਲ੍ਹਾ ਮਾਨਸਾ ਦੀ ਹਦੂਦ ਅੰਦਰ ਟਰੈਕਟਰਾਂ ਅਤੇ ਸਬੰਧਤ ਸੰਦਾਂ ਆਦਿ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ਨੂੰ ਆਯੋਜਿਤ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਉਪ ਸਕੱਤਰ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ […]

Continue Reading

ਗਾਇਕ R Nait ਤੇ ਗੁਰਲੇਜ ਅਖਤਰ ਨੂੰ ਗੀਤ ‘315’ ਮਾਮਲੇ ‘ਚ ਕੀਤਾ ਗਿਆ ਤਲਬ

ਬਿਊਰੋ,  ਪ੍ਰਾਈਮ ਪੋਸਟ ਪੰਜਾਬ  ਪੰਜਾਬੀ ਗਾਇਕ R Nait ਤੇ ਗਾਇਕਾ ਗੁਰਲੇਜ ਅਖਤਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਦੇ ਗਾਣੇ 315 ਮਾਮਲੇ ਵਿਚ  ਸ਼ਿਕਾਇਤ ਹੋਈ ਸੀ। ਹੁਣ ਦੋਵਾਂ ਸਿੰਗਰਾਂ ਨੂੰ 16 ਅਗਸਤ ਨੂੰ ਪੁਲਿਸ ਨੇ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫਤਰ ਵਿਚ ਤਲਬ ਕੀਤਾ ਹੈ। ਇਸ ਨੂੰ ਲੈ ਕੇ ਅਰਵਿੰਦ ਸਿੰਘ ਵੱਲੋਂ ਸ਼ਿਕਾਇਤ ਕੀਤੀ […]

Continue Reading

ਐਮਾਜ਼ਾਨ, ਵਾਲਮਾਰਟ (ਫਲਿੱਪਕਾਰਟ) ਅਤੇ ਹੋਰ ਪੱਛਮੀ ਈ-ਕਾਮਰਸ ਦਿੱਗਜ -21ਵੀਂ ਸਦੀ ਦੇ ਈਸਟ ਇੰਡੀਆ ਕੰਪਨੀ, ਆਮ ਲੋਕਾਂ ਦੇ ਵਪਾਰ ਨੂੰ ਲਾ ਰਹੇ ਨੇ ਖੋਰਾ : ਸਵਦੇਸ਼ੀ ਜਾਗਰਣ ਮੰਚ

ਮਾਨਸਾ, 12 ਅਗਸਤ : ਬੀਤੇ ਕੱਲ ਮਾਨਸਾ ਦੇ ਕਸਬਾ ਭੀਖੀ ਵਿੱਚ ਸਵਦੇਸ਼ੀ ਜਾਗਰਣ ਮੰਚ ਵੱਲੋਂ ਸਵਦੇਸ਼ੀ ਅਪਣਾਓ ਦੇਸ਼ ਬਚਾਓ ਪ੍ਰੋਗਰਾਮ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭੀਖੀ ਦੇ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸਵਦੇਸ਼ੀ ਜਾਗਰਣ ਮੰਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸਵਦੇਸ਼ੀ ਦੇ ਸੱਦੇ ਦਾ ਸਵਾਗਤ ਕਰਦਾ ਹੈ, ਜਿੱਥੇ ਪ੍ਰਧਾਨ ਮੰਤਰੀ ਨੇ ਕਿਹਾ […]

Continue Reading

ਪੰਜਾਬ ਵਿੱਚ ਅਕਾਲੀ ਦਲ ਦੋਫਾੜ : ਤੱਕੜੀ ਦੇ ਨਿਸ਼ਾਨ ਲਈ ਹੋਵੇਗਾ ਘਮਾਸਾਨ ਯੁੱਧ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਪੰਜਾਬ ਦੀ ਪ੍ਰਮੁੱਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਹੁਣ ਇਸ ਗੱਲ ‘ਤੇ ਤਿੱਖੀ ਲੜਾਈ ਤੈਅ ਹੈ ਕਿ ਕੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਸੁਖਬੀਰ ਬਾਦਲ ਦੇ ਧੜੇ ਕੋਲ ਰਹੇਗਾ ਜਾਂ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਕੋਲ। ਇਸ ਸਮੇਂ ਅਕਾਲੀ ਦਲ ਦੇ ਤਿੰਨ ਵਿਧਾਇਕ ਹਨ। […]

Continue Reading

‘ਸੌਖੀ ਰਜਿਸਟਰੀ’ ਹੋਈ ਔਖੀ, ਸੂਬਾ ਸਰਕਾਰ ਦੀ ਦਿੱਤੀ ਸਹੂਲਤ ਨੂੰ ਅਫਸਰ ਨਹੀਂ ਗੌਲਦੇ : ਪ੍ਰੋਪਰਟੀ ਐਸੋਸੀਏਸ਼ਨ 

ਸੰਜੀਵ ਜਿੰਦਲ ਮਾਨਸਾ 7 ਅਗਸਤ :   ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਲਿਆਂਦੀ ਗਈ ਸੌਖੀ ਰਜਿਸਟਰੀ ਸਕੀਮ ਔਖੀ ਬਣ ਗਈ ਹੈ। ਇਹ ਸਹੂਲਤ ਦੇ ਕੇ ਜਿੱਥੇ ਸਰਕਾਰ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰ ਰਹੀ ਹੈ,ਉਥੇ ਸਰਕਾਰ ਦੀ ਇਸ ਸਹੂਲਤ ਸਕੀਮ ਨੂੰ ਉਸਦੇ ਹੀ ਅਫਸਰ ਨਹੀ ਗੌਲਦੇ।ਅਫਸਰਾਂ ਦੀਆਂ ਮਨਮਾਨੀਆਂ ਕਰਕੇ ਸਰਕਾਰ ਦੀ ਸੌਖੀ ਰਜਿਸਟਰੀ ਨੇ […]

Continue Reading

ਮਾਨਸਾ : ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਜਾਵੇਗਾ ਸ਼੍ਰੀ ਰਾਮ ਲੀਲਾ ਦਾ ਮੰਚਨ 

ਸ਼੍ਰੀ ਰਾਮ ਲੀਲਾ ਜੀ ਦੇ ਸਫ਼ਲ ਮੰਚਨ ਲਈ ਕਲਾਕਾਰ ਕਰ ਰਹੇ ਹਨ ਜੀ-ਤੋੜ ਮਿਹਨਤ : ਨਵੀਨ ਸੋਨੂੰ ਰੱਲਾ ਸ਼੍ਰੀ ਰਾਮ ਲੀਲਾ ਮੰਚਨ ਤੋਂ ਪਹਿਲਾਂ ਕਲੱਬ ਵਿਖੇ ਕਰਵਾਇਆ ਪਵਿੱਤਰ ਹਵਨ ਸੰਜੀਵ ਜਿੰਦਲ ਮਾਨਸਾ, 7 ਅਗਸਤ :  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਿਖੇ ਸ਼੍ਰੀ ਰਾਮ ਲੀਲਾ ਦਾ ਆਯੋਜਨ ਪੂਰੀ ਸ਼ਰਧਾ ਅਤੇ […]

Continue Reading

ਸਰਦੂਲਗੜ੍ਹ ਦੇ SHO ਨੂੰ ਕੀਤਾ ਸਸਪੈਂਡ, ਪੜ੍ਹੋ ਪੂਰੀ ਖ਼ਬਰ

ਮਾਨਸਾ, 7 ਅਗਸਤ ( ਸੰਜੀਵ ਜਿੰਦਲ ) : ਸਰਦੂਲਗੜ੍ਹ ਦੇ ਐਸਐਚਓ ਨੂੰ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਦੂਲਗੜ੍ਹ ਥਾਣੇ ਦੇ ਐਸਐਚਓ ਵਿਕਰਮ ਸਿੰਘ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਐਸਐਚਓ ‘ਤੇ ਵਾਰਡ ਨੰਬਰ 11 ਦੇ ਵਸਨੀਕ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਥਾਣੇ ਵਿੱਚ ਕੁੱਟਣ ਦਾ ਦੋਸ਼ […]

Continue Reading

ਸਕੂਲਾਂ, ਰਾਸ਼ਨ ਡਿਪੂਆਂ,  ਆਂਗਣਵਾੜੀ ਸੈਂਟਰਾਂ ਦੇ ਬਾਹਰ ਹੈਲਪਲਾਈਨ ਨੰਬਰ ਲਗਾਏ ਜਾਣ : ਜਸਵੀਰ ਸਿੰਘ ਸੇਖੋਂ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਰਾਸ਼ਨ ਵੰਡ ਪ੍ਰਕਿਰਿਆ, ਮਿਡ ਡੇ ਮੀਲ ਅਤੇ ਖਾਣੇ ਦੀ ਸਟੋਰੇਜ਼ ਦੀ ਕੀਤੀ ਸਮੀਖਿਆ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਆਰ.ਓਜ਼ ਦਾ ਤੁਰੰਤ ਟੀ.ਡੀ.ਐਸ ਚੈੱਕ ਕਰਵਾਉਣ ਦੀ ਹਦਾਇਤ ਆਂਗਣਵਾੜੀ ਕੇਂਦਰ ਮਲਕਪੁਰ, ਸਰਕਾਰੀ ਸਕੂਲ (ਲੜਕੀਆਂ) ਖਿਆਲਾ ਕਲਾਂ ਅਤੇ ਰਾਸ਼ਨ ਡਿਪੂ ਦਾ ਲਿਆ ਜਾਇਜ਼ਾ ਮਾਨਸਾ, 6 ਅਗਸਤ ( ਸੰਜੀਵ ਜਿੰਦਲ )  :  ਸਾਰੇ ਰਾਸ਼ਨ ਡਿਪੂਆਂ ਦੇ ਬਾਹਰ […]

Continue Reading

ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਲੌਕਰ ਚੋਂ ਸੋਨਾ ਚੋਰੀ ਕਰਨ ਵਾਲਾ ਚੌਕੀਦਾਰ ਕਾਬੂ

  ਮਾਨਸਾ, 6 ਅਗਸਤ ( ਸੰਜੀਵ ਜਿੰਦਲ ) : ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ.(ਇੰਨਵੈ) ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 31-07-2025 ਨੂੰ ਥਾਣਾ ਸਿਟੀ ਬੁਢਲਾਡਾ ਵਿੱਚ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਬੈਂਕ ਮੈਨੇਜਰ ਸੰਜੇ ਕੁਮਾਰ ਵੱਲੋ ਇਤਲਾਹ ਦਿੱਤੀ ਗਈ ਕਿ ਮਿਤੀ 22-07-2025 ਨੂੰ ਬੈਂਕ ਦੇ ਲੋਕਰ ਵਿੱਚ 6 ਪੈਕੇਟ ਗੋਲਡ ਜਿੰਨ੍ਹਾ ਵਿੱਚ ਕਰੀਬ […]

Continue Reading