ਪੰਜਾਬ ਸਰਕਾਰ ਵੱਲੋਂ FIR  ਦੀ ਕਾਪੀ ਲੈਣ ਲਈ 80/- ਰੁਪਏ ਦਾ ਚਾਰਜ ਲਗਾਉਣ ਦੇ ਫੈਸਲੇ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸਖ਼ਤ ਨਿੰਦਾ

ਪੰਜਾਬ ਸਰਕਾਰ ਵੱਲੋਂ FIR  ਦੀ ਕਾਪੀ ਲੈਣ ਲਈ 80/- ਰੁਪਏ ਦਾ ਚਾਰਜ ਲਗਾਉਣ ਦੇ ਫੈਸਲੇ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸਖ਼ਤ ਨਿੰਦਾ ਸੰਜੀਵ ਜਿੰਦਲ  ਮਾਨਸਾ, 25 ਮਾਰਚ : ਜ਼ਿਲ੍ਹਾ ਬਾਰ ਐਸੋਸੀਏਸ਼ਨ, ਮਾਨਸਾ, ਸਰਕਾਰ ਵੱਲੋਂ ਐਫਆਈਆਰ ਦੀ ਕਾਪੀ ਪ੍ਰਦਾਨ ਕਰਨ ਲਈ 80/- ਰੁਪਏ ਦਾ ਚਾਰਜ ਲਗਾਉਣ ਦੇ ਫੈਸਲੇ ਦੀ ਸਖ਼ਤ ਨਿੰਦਾ ਕਰਦੀ ਹੈ। ਅਜਿਹਾ ਕਦਮ ਮਨਮਾਣੀ, ਅਣਉਚਿਤ […]

Continue Reading

ਗੁੰਮ ਹੋਇਆ ਬੱਚਾ ਲੱਭ ਕੇ ਮਾਪਿਆਂ ਨੂੰ ਸੌਂਪਿਆ

ਸੰਜੀਵ ਜਿੰਦਲ  ਮਾਨਸਾ, 22 ਮਾਰਚ : ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਗੁਆਚੇ ਬੱਚੇ ਦੀ ਭਾਲ ਕਰਕੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ। ਬੱਚੇ ਦੇ ਮਾਪਿਆਂ ਵੱਲੋਂ ਗੁੰਮ ਹੋਏ ਬੱਚੇ ਦੀ ਸੂਚਨਾ ਸਰਸ ਮੇਲੇ ਵਿੱਚ ਲੱਗੇ ਹੈਲਪ ਡੈਸਕ ਅਤੇ ਕੰਟਰੋਲ ਰੂਮ ਵਿੱਚ ਬੈਠੇ ਕਰਮਚਾਰੀਆਂ ਨੂੰ ਦਿੱਤੀ ਗਈ ਸੀ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ, […]

Continue Reading

ਗੈਸ ਉਪਭੋਗਤਾ ਆਪਣੀ ਈ-ਕੇ.ਵਾਈ.ਸੀ. ਤੁਰੰਤ ਮੁਕੰਮਲ ਕਰਵਾਉਣ : DFSC

ਸੰਜੀਵ ਜਿੰਦਲ  ਮਾਨਸਾ, 20 ਮਾਰਚ : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਮਨਦੀਪ ਸਿੰਘ ਮਾਨ ਵੱਲੋਂ ਸਮੂਹ ਗੈਸ ਉਪਭੋਗਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਗੈਸ ਕੁਨੈਕਸ਼ਨ ਦੀ ਈ-ਕੇਵਾਈਸੀ, ਜਲਦੀ ਤੋਂ ਜਲਦੀ ਕਰਵਾਉਣ ਤਾਂ ਜੋ ਭਵਿੱਖ ਵਿੱਚ ਗੈਸ ਸਪਲਾਈ ਅਤੇ ਸਬਸਿਡੀ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ […]

Continue Reading

ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ

ਜਮ੍ਹਾਂਖੋਰੀ ਅਤੇ ਕਾਲਾਬਜ਼ਾਰੀ ਰੋਕਣ ਲਈ ਇਲਾਕਾ ਵਾਈਜ਼ ਟੀਮਾਂ ਦਾ ਗਠਨ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਦਿੱਤੇ ਗਏ ਮੋਬਾਇਲ ਨੰਬਰਾਂ ‘ਤੇ ਕੀਤਾ ਜਾ ਸਕਦਾ ਹੈ ਸੰਪਰਕ ਸੰਜੀਵ ਜਿੰਦਲ  ਮਾਨਸਾ, 19 ਮਾਰਚ : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਖਾੜੀ ਖੇਤਰ ਵਿੱਚ ਮੌਜੂਦਾ ਤਣਾਅ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਐਲ.ਪੀ.ਜੀ. ਗੈਸ ਅਤੇ ਪੈਟਰੋਲ-ਡੀਜ਼ਲ ਦੀ ਜਮ੍ਹਾਂਖੋਰੀ […]

Continue Reading

ਸਤਿਸੰਗ ਵਿੱਚ ਸੰਤ ਲੋਕਾਂ ਨੂੰ ਸੱਚ ਦਾ ਰਾਹ ਦਿਖਾ ਕੇ ਮਨ ਸ਼ੁੱਧੀ ਕਰਦੇ ਹਨ : ਸੁਆਮੀ ਭੁਵਨੇਸ਼ਵਰੀ ਦੇਵੀ 

ਪ੍ਰਮਾਤਮਾ ਦਾ ਨਾਮ ਸਿਮਰਨ ਅਤੇ ਸੁਣਨ ਨਾਲ ਮਨ ਦੇ ਨਕਾਰਾਤਮਕ ਵਿਚਾਰ ਦੂਰ ਹੁੰਦੇ ਹਨ-ਸੁਆਮੀ ਜੀ  ਭਜਨ ਤੂੰਬਾ ਜ਼ਿੰਦੜੀ ਦਾ ਸਦਾ ਨੀ ਵਜਦੇ ਰਹਿਣਾ ਨੇ ਸ਼ਰਧਾਂਲੂਆਂ ਨੂੰ ਮਗਨ ਕੀਤਾ  ਸੰਜੀਵ ਜਿੰਦਲ  ਮਾਨਸਾ 16 ਮਾਰਚ : ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਨੇ ਮਾਨਸਾ ਵਿਖੇ ਚੌਥੇ ਦਿਨ ਸੰਗਤਾਂ ਨੂੰ ਪ੍ਰਵਚਨ ਦਿੰਦਿਆਂ ਕਿਹਾ ਕਿ ਸਤਿਸੰਗ ਦਾ ਅਰਥ ਹੈ ਸਤ (ਸੱਚ) ਦੇ […]

Continue Reading

‘ਸਰਸ ਮੇਲਾ’ ਮਾਨਸਾ : ਠੰਡੀਆਂ ਹਵਾਵਾਂ ਦੇ ਬਾਵਜੂਦ ਹਜ਼ਾਰਾਂ ਦਰਸ਼ਕਾਂ ਨੇ ਗਾਇਕ ਕੁਲਵਿੰਦਰ ਬਿੱਲਾ ਦੇ ਗੀਤਾਂ ਦਾ ਭਰਪੂਰ ਆਨੰਦ ਮਾਣਿਆ

ਸੁੱਚਾ ਸੂਰਮਾ ਗੀਤ ਨਾਲ ਸਰੋਤਿਆਂ ਵਿਚ ਭਰਿਆ ਜੋਸ਼  ਸੰਜੀਵ ਜਿੰਦਲ  ਮਾਨਸਾ, 16 ਮਾਰਚ : ਸਰਸ ਮੇਲੇ ਦੀ ਤੀਜੀ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਸਮਾਗ਼ਮ ਦੌਰਾਨ ਹਜ਼ਾਰਾਂ ਦਰਸ਼ਕਾਂ ਨੇ ਠੰਡੀਆਂ ਤੇਜ਼ ਹਵਾਵਾਂ ਦੇ ਬਾਵਜੂਦ ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਦੇ ਗੀਤਾਂ ਦਾ ਭਰਪੂਰ ਆਨੰਦ ਮਾਣਿਆ।  ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਚੇਅਰਮੈਨ ਗੁਰਪ੍ਰੀਤ […]

Continue Reading

ਸਮੂਹ ਪੈਨਸ਼ਨਰ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ : ਜ਼ਿਲ੍ਹਾ ਖਜ਼ਾਨਾ ਅਫਸਰ

ਸੰਜੀਵ ਜਿੰਦਲ  ਮਾਨਸਾ, 15 ਮਾਰਚ : ਜ਼ਿਲ੍ਹਾ ਖਜ਼ਾਨਾ ਅਫ਼ਸਰ ਮਾਨਸਾ ਅਵਤਾਰ ਸਿੰਘ ਨੇ ਪੰਜਾਬ ਸਰਕਾਰ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਸੂਬਾ ਸਰਕਾਰ ਵੱਲੋਂ ਸੇਵਾ-ਮੁਕਤ ਪੈਨਸ਼ਨਰਾਂ ਦੀ ਸਹੂਲਤ ਤੇ ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਉਣ ਲਈ ਡਿਜੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ ਪੱਤਰ) ਜਮ੍ਹਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਕੁਝ ਪੈਨਸ਼ਨਰਾਂ ਵੱਲੋਂ ਅਜੇ […]

Continue Reading

ਮਾਨਸਾ ‘ਸਰਸ ਮੇਲੇ’ ਦੀ ਦੂਜੀ ਸ਼ਾਮ ਗੁਰਦਾਸ ਮਾਨ ਦੇ ਨਾਮ ਪੰਡਾਲ ‘ਚ ਗੀਤਾਂ ਦੀ ਲਾਈ ਛਹਿਬਰ

ਦਰਸ਼ਕਾਂ ਦਾ ਮਿਲਿਆ ਜ਼ਬਰਦਸਤ ਹੁੰਗਾਰਾ ਹਜ਼ਾਰਾਂ ਦਰਸ਼ਕਾਂ ਨੇ ਨੱਚ ਕੇ ਕੀਤਾ ਖੁਸ਼ੀ ਦਾ ਇਜ਼ਹਾਰ  ਸੰਜੀਵ ਜਿੰਦਲ  ਮਾਨਸਾ, 15 ਮਾਰਚ : ਮਾਨਸਾ ਦੀ ਅਨਾਜ ਮੰਡੀ ਵਿਖੇ ਚੱਲ ਰਹੇ ਸਰਸ ਮੇਲੇ ਦੇ ਦੂਜੇ ਦਿਨ ਪੰਜਾਬੀ ਲੋਕ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਆਪਣੀ ਦਮਦਾਰ ਆਵਾਜ਼ ਅਤੇ ਚਰਚਿਤ ਗੀਤਾਂ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਹਜ਼ਾਰਾਂ ਦਰਸ਼ਕ ਨੱਚਣ ਲਈ […]

Continue Reading

ਪ੍ਰਭੂ ਪ੍ਰਤੀ ਪ੍ਰੇਮ ਨਾਲ ਹਰ ਸਮੇਂ ਪ੍ਰਮਾਤਮਾ ਦੀ ਅਨੁਭੂਤੀ ਹੋਣ ਲੱਗਦੀ ਹੈ : ਸੁਆਮੀ ਭੁਵਨੇਸ਼ਵਰੀ ਦੇਵੀ

 ਮਨ ਵਿਚੋਂ ਹੰਕਾਰ ਦੂਰ ਹੋਣ ਨਾਲ ਸ਼ਾਂਤੀ ਦਾ ਚਾਨਣ ਪੈਦਾ ਹੁੰਦਾ ਹੈ  ਤੀਜੇ ਦਿਨ ਦੇ ਸਤਿਸੰਗ ਦੌਰਾਨ ਵੱਡੀ ਗਿਣਤੀ ਚ ਪਹੁੰਚੇ ਸ਼ਰਧਾਲੂ ਸੰਜੀਵ ਜਿੰਦਲ   ਮਾਨਸਾ 14 ਮਾਰਚ : ਜਦੋਂ ਮਨੁੱਖ ਦੇ ਦਿਲ ਵਿੱਚ ਪ੍ਰਭੂ ਪ੍ਰਤੀ ਪ੍ਰੇਮ ਆਪਣੇ ਸ਼ਿਖਰਾਂ ‘ਤੇ ਪਹੁੰਚ ਜਾਂਦਾ ਹੈ, ਤਾਂ ਮਨੁੱਖ ਨੂੰ ਹਰ ਪਲ ਪਰਮਾਤਮਾ ਦੀ ਹਾਜ਼ਰੀ ਮਹਿਸੂਸ ਹੋਣ ਲੱਗਦੀ ਹੈ। ਇਹ ਵਿਚਾਰ  […]

Continue Reading

ਜ਼ਿਲ੍ਹਾ ਮਾਨਸਾ ਦੀ ਅੰਡਰ-23 ਕ੍ਰਿਕਟ ਟੀਮ ਦੀ ਚੋਣ ਲਈ ਟਰਾਇਲ 17 ਮਾਰਚ ਨੂੰ 

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੀਜ਼ਨ 2026-27 ਲਈ ਹੋਵੇਗੀ ਟੀਮ ਦੀ ਚੋਣ 1 ਸਤੰਬਰ 2003 ਜਾਂ ਉਸ ਤੋਂ ਬਾਅਦ ਪੈਦਾ ਹੋਏ ਖਿਡਾਰੀ ਲੈ ਸਕਣਗੇ ਹਿੱਸਾ ਸੰਜੀਵ ਜਿੰਦਲ  ਮਾਨਸਾ, 14 ਮਾਰਚ 2026 : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਬ-ਕਮੇਟੀ ਜ਼ਿਲ੍ਹਾ ਮਾਨਸਾ ਦੇ ਮੈਂਬਰ ਕਮਲ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਸੀ.ਏ. ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਆਗਾਮੀ ਸੀਜ਼ਨ 2026-2027 […]

Continue Reading