Visitor : Visitor
,

ਮੰਦਭਾਗੀ ਖ਼ਬਰ :  ਘਰ ਦੀ ਛੱਤ ਡਿੱਗਣ ਨਾਲ  ਹੋਈ 2 ਸਾਲਾ ਬੱਚੇ ਦੀ ਮੌਤ

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਭਾਰੀ ਮੀਂਹ ਪੈ ਰਿਹਾ ਹੈ  । ਜਿਸ ਨਾਲ ਇਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਦੂਜੇ ਪਾਸੇ  ਫ਼ਸਲਾਂ ਅਤੇ ਕੱਚਿਆਂ ਘਰਾਂ ਦਾ ਡਰ ਵੀ ਸਤਾ ਰਿਹਾ ਹੈ  । ਇਸੇ ਤਰ੍ਹਾਂ ਦੀ ਇਕ ਮੰਦਭਾਗੀ ਖ਼ਬਰ  ਬਠਿੰਡਾ ਦੇ ਪਿੰਡ ਗਿੱਲ ਪੱਤੀ ਤੋਂ ਮਿਲੀ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਭਾਰੀ ਮੀਂਹ ਪੈ ਰਿਹਾ ਹੈ  । ਜਿਸ ਨਾਲ ਇਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਦੂਜੇ ਪਾਸੇ  ਫ਼ਸਲਾਂ ਅਤੇ ਕੱਚਿਆਂ ਘਰਾਂ ਦਾ ਡਰ ਵੀ ਸਤਾ ਰਿਹਾ ਹੈ  । ਇਸੇ ਤਰ੍ਹਾਂ ਦੀ ਇਕ ਮੰਦਭਾਗੀ ਖ਼ਬਰ  ਬਠਿੰਡਾ ਦੇ ਪਿੰਡ ਗਿੱਲ ਪੱਤੀ ਤੋਂ ਮਿਲੀ ਹੈ ਜਿੱਥੇ  ਭਾਰੀ ਮੀਂਹ ਦੇ ਕਾਰਨ ਮਕਾਨ ਦੀ ਛੱਤ ਡਿੱਗ ਗਈ ਜਿਸ ਨਾਲ ਦੋ ਸਾਲਾ ਮਾਸੂਮ ਬੱਚੇ  ਦੀ ਮੌਤ ਹੋ ਗਈ  ।

ਸੂਬੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਘਰਾਂ ਦੀਆਂ ਛੱਤਾਂ  ਤੇ ਕੰਧਾਂ ਡਿੱਗ ਚੁੱਕੀਆਂ ਹਨ ਜਿਸ ਨਾਲ ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਹੋਇਆ ਹੈ  । ਮਿ੍ਤਕ ਬੱਚੇ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ।  

Leave a Reply

Your email address will not be published. Required fields are marked *

Visitor : Visitor