Visitor : Visitor
,

ਕੰਪਲੇਟ ਕੇਸ ਵਿੱਚ 6 ਮਹੀਨੇ ਤੋੋਂ ਭਗੌੜਾ ਮੁਲਜ਼ਮ ਕੀਤਾ ਕਾਬੂ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 18 ਮਈ 2022 : ਮਾਨਸਾ ਪੁਲੀਸ ਵੱਲੋਂ ਪੀਓਜ਼ ( ਮੁਜਰਮ ਇਸ਼ਤਿਹਾਰੀ ) ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਇਸੇ ਤਹਿਤ  ਮੁਜਰਮ ਇਸ਼ਤਿਹਾਰੀ (ਭਗੌੜਾ ਦੋਸ਼ੀ) ਕਰਮਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਭੈਣੀਬਾਘਾ, ਜਿਸ ਵਿਰੁੱਧ ਮਾਨਯੋੋਗ ਅਦਾਲਤ ਵਿੱਚ ਕੰਪਲੇਟ ਕੇਸ (ਅ/ਧ 138 ਐਨਆਈ ਐਕਟ) ਚੱਲ ਰਿਹਾ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 18 ਮਈ 2022 : ਮਾਨਸਾ ਪੁਲੀਸ ਵੱਲੋਂ ਪੀਓਜ਼ ( ਮੁਜਰਮ ਇਸ਼ਤਿਹਾਰੀ ) ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਇਸੇ ਤਹਿਤ  ਮੁਜਰਮ ਇਸ਼ਤਿਹਾਰੀ (ਭਗੌੜਾ ਦੋਸ਼ੀ) ਕਰਮਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਭੈਣੀਬਾਘਾ, ਜਿਸ ਵਿਰੁੱਧ ਮਾਨਯੋੋਗ ਅਦਾਲਤ ਵਿੱਚ ਕੰਪਲੇਟ ਕੇਸ (ਅ/ਧ 138 ਐਨਆਈ ਐਕਟ) ਚੱਲ ਰਿਹਾ ਸੀ। ਇਹ ਮੁਲਜ਼ਮ ਅਦਾਲਤ ਵਿੱਚੋੋ ਆਪਣੀ ਤਾਰੀਖ ਪੇਸ਼ੀ ਤੋੋਂ ਗੈਰਹਾਜਰ ਚੱਲ ਰਿਹਾ ਸੀ। ਜਿਸ ਕਰਕੇ ਮਾਨਯੋਗ ਅਦਾਲਤ ਸ੍ਰੀ ਸੁਮਿੱਤ ਭੱਲਾ, ਏਸੀਜੇਐਮ ਮਾਨਸਾ ਵੱਲੋੋਂ ਇਸਨੂੰ ਮਿਤੀ 12.11.2021 ਤੋੋਂ ਭਗੌੜਾ ਕਰਾਰ ਦਿੱਤਾ ਗਿਆ । ਪੀਓ ਸਟਾਫ ਮਾਨਸਾ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਖਤ ਮਿਹਨਤ ਸਦਕਾ ਇਸਦਾ ਟਿਕਾਣਾ ਟਰੇਸ ਕਰਕੇ ਕਾਬੂ ਕਰਕੇ ਮਾਨਯੋੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor