Visitor : Visitor

ਜੂਆ ਐਕਟ ਤਹਿਤ 1 ਵਿਅਕਤੀ ਨਕਦੀ ਸਮੇਤ ਕਾਬੂ 

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 21 ਫਰਵਰੀ 2023 : ਸੀ.ਆਈ.ਏ ਸਟਾਫ ਮਾਨਸਾ ਦੇ ਹੌਲਦਾਰ ਸੁਖਜੀਤ ਸਿੰਘ ਸਮੇਤ  ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਅਧਾਰ ਤੇ ਅਮ੍ਰਿਤਪਾਲ ਪੁੱਤਰ ਬਨਾਰਸੀ ਦਾਸ ਵਾਸੀ ਵਾਰਡ ਨੰਬਰ 14 ਮਾਨਸਾ ਨੂੰ ਦੜ੍ਹਾ ਸੱਟਾ ਲਗਵਾਉਦਿਆ ਮੌਕੇ ਤੇ ਕਾਬੂ ਕਰਕੇ 1150 ਰੁਪੈ ਦੀ ਨਗਦੀ ਜੂਆ ਦੀ ਬਰਾਮਦਗੀ ਕਰਕੇ ਥਾਣਾ ਸਿਟੀ 2 ਮਾਨਸਾ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 21 ਫਰਵਰੀ 2023 : ਸੀ.ਆਈ.ਏ ਸਟਾਫ ਮਾਨਸਾ ਦੇ ਹੌਲਦਾਰ ਸੁਖਜੀਤ ਸਿੰਘ ਸਮੇਤ  ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਅਧਾਰ ਤੇ ਅਮ੍ਰਿਤਪਾਲ ਪੁੱਤਰ ਬਨਾਰਸੀ ਦਾਸ ਵਾਸੀ ਵਾਰਡ ਨੰਬਰ 14 ਮਾਨਸਾ ਨੂੰ ਦੜ੍ਹਾ ਸੱਟਾ ਲਗਵਾਉਦਿਆ ਮੌਕੇ ਤੇ ਕਾਬੂ ਕਰਕੇ 1150 ਰੁਪੈ ਦੀ ਨਗਦੀ ਜੂਆ ਦੀ ਬਰਾਮਦਗੀ ਕਰਕੇ ਥਾਣਾ ਸਿਟੀ 2 ਮਾਨਸਾ ਵਿਖੇ ਮੁਕੱਦਮਾ ਨੰਬਰ 44 ਮਿਤੀ 20-2-23 ਅ/ਧ 13 ਏ ਜੂਆ ਐਕਟ ਤਹਿਤ  ਮੁਕੱਦਮਾ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

Leave a Reply

Your email address will not be published. Required fields are marked *

Visitor : Visitor