Visitor : Visitor
,

ਦਰਦਨਾਕ ਹਾਦਸਾ : ਦੋ ਟਰੈਕਟਰਾਂ ਦੀ ਭਿਆਨਕ ਟੱਕਰ ‘ਚ ਤਾਏ-ਭਤੀਜੇ ਦੀ ਮੌਕੇ ‘ਤੇ ਮੌਤ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਲਹਿਰਾਗਾਗਾ, 9 ਅਕਤੂਬਰ 2022 : ਲਹਿਰਾਗਾਗਾ ਦੇ ਪਿੰਡ ਬੁਸ਼ੇਰਾ ਨੇੜੇ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਥੇ ਦੋ ਟਰੈਕਟਰਾਂ ਦੀ ਭਿਆਨਕ ਟੱਕਰ ਵਿੱਚ ਤਾਏ-ਭਤੀਜੇ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਟਰੈਕਟਰ ਵਿੱਚ ਮੂਨਕ ਤੋਂ ਆਪਣਾ ਘਰ ਬਣਾਉਣ ਲਈ ਸਾਮਾਨ ਲੈ ਕੇ ਜਾ ਰਹੇ ਸਨ। ਦੱਸ ਦੇਈੇਏ ਕਿ ਪਿੰਡ ਬੁਸ਼ੇਰਾ ਦਾ ਜ਼ਿਮੀਂਦਾਰ ਨਾਜਰ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਲਹਿਰਾਗਾਗਾ, 9 ਅਕਤੂਬਰ 2022 : ਲਹਿਰਾਗਾਗਾ ਦੇ ਪਿੰਡ ਬੁਸ਼ੇਰਾ ਨੇੜੇ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਥੇ ਦੋ ਟਰੈਕਟਰਾਂ ਦੀ ਭਿਆਨਕ ਟੱਕਰ ਵਿੱਚ ਤਾਏ-ਭਤੀਜੇ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਟਰੈਕਟਰ ਵਿੱਚ ਮੂਨਕ ਤੋਂ ਆਪਣਾ ਘਰ ਬਣਾਉਣ ਲਈ ਸਾਮਾਨ ਲੈ ਕੇ ਜਾ ਰਹੇ ਸਨ।

ਦੱਸ ਦੇਈੇਏ ਕਿ ਪਿੰਡ ਬੁਸ਼ੇਰਾ ਦਾ ਜ਼ਿਮੀਂਦਾਰ ਨਾਜਰ ਸਿੰਘ ਆਪਣੇ ਛੋਟੇ ਭਤੀਜੇ ਅਮਨਜੋਤ ਸਿੰਘ ਨਾਲ ਸਵਰਾਜ ਟਰੈਕਟਰ ‘ਤੇ ਸਵਾਰ ਹੋਕੇ ਮੂਣਕ ਤੋਂ ਘਰ ਆ ਰਹੇ ਸਨ। ਜਦੋਂ ਉਹ ਪਿੰਡ ਦੀ ਅਨਾਜ ਮੰਡੀ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਸੀਮੇਂਟ ਨਾਲ ਭਰੇ ਟਰੈਕਟਰ ਨੇ ਉਨ੍ਹਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਟਰੈਕਟਰ ‘ਤੇ ਸਵਾਰ ਤਾਏ-ਭਤੀਜੇ ਦੀ ਮੌਕੇ ‘ਤੇ ਮੌਤ ਹੋ ਗਈ।

Leave a Reply

Your email address will not be published. Required fields are marked *

Visitor : Visitor