Visitor : Visitor

ਬਲਬੀਰ ਸਿੰਘ ਬਾਜੇਵਾਲਾ ਸਰਬ ਸੰਮਤੀ ਨਾਲ ਸੀ ਐਮ ਸੀ ਸਰਦੂਲਗੜ੍ਹ ਦੇ ਚੇਅਰਮੈਨ ਬਣੇ 

ਸੰਜੀਵ ਜਿੰਦਲ  ਮਾਨਸਾ,  14 ਫਰਵਰੀ 2025 : ਸਰਦੂਲਗੜ ਸਹਿਕਾਰੀ ਮੰਡੀਕਰਨ ਕਮ ਪ੍ਰੋਸੈਸਿੰਗ ਸਭਾ ਲਿਮ ਸਰਦੂਲਗੜ ਦੇ ਬੋਰਡ ਆਫ ਡਾਇਰੈਕਟਰਜ਼ ਦੇ ਅਹੁਦਿਆਂ ਦੀ ਸਰਬ ਸੰਮਤੀ ਨਾਲ ਚੋਣ ਹੋਈ ਜਿਸ ਵਿਚ ਬਲਵੀਰ ਸਿੰਘ ਉਰਫ ਬੀਰਾ ਬਾਜੇਵਾਲਾ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ, ਜਦ ਕਿ ਬਾਕੀ  ਕਰਨੈਲ ਸਿੰਘ ਭੂੰਦੜ ਨੂੰ ਵਾਈਸ ਚੇਅਰਮੈਨ ਲਗਾਇਆ ਗਿਆ। ਇਸ ਸਮੇਂ ਭਰਥਰੀ…

ਸੰਜੀਵ ਜਿੰਦਲ 

ਮਾਨਸਾ,  14 ਫਰਵਰੀ 2025 : ਸਰਦੂਲਗੜ ਸਹਿਕਾਰੀ ਮੰਡੀਕਰਨ ਕਮ ਪ੍ਰੋਸੈਸਿੰਗ ਸਭਾ ਲਿਮ ਸਰਦੂਲਗੜ ਦੇ ਬੋਰਡ ਆਫ ਡਾਇਰੈਕਟਰਜ਼ ਦੇ ਅਹੁਦਿਆਂ ਦੀ ਸਰਬ ਸੰਮਤੀ ਨਾਲ ਚੋਣ ਹੋਈ

ਜਿਸ ਵਿਚ ਬਲਵੀਰ ਸਿੰਘ ਉਰਫ ਬੀਰਾ ਬਾਜੇਵਾਲਾ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ, ਜਦ ਕਿ ਬਾਕੀ  ਕਰਨੈਲ ਸਿੰਘ ਭੂੰਦੜ ਨੂੰ ਵਾਈਸ ਚੇਅਰਮੈਨ ਲਗਾਇਆ ਗਿਆ। ਇਸ ਸਮੇਂ ਭਰਥਰੀ ਜਿਆਣੀ ਡਾਇਰੈਕਟਰ, ਸੰਜੀਵ ਕੁਮਾਰ ਸਿੰਗਲਾ ਡਾਇਰੈਕਟਰ, ਮਨਮੋਹਨ ਸਿੰਘ ਡਾਇਰੈਕਟਰ ਅਤੇ ਨਿਰਮਲ ਸਿੰਘ ਡਾਇਰੈਕਟਰ ਮੌਜੂਦ ਸਨ । 

ਇਸ ਮੌਕੇ ਚੁਣੇ ਗਏ ਚੇਅਰਮੈਨ ਬਲਵੀਰ ਸਿੰਘ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ, ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸੌਂਪੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ।ਇਸ ਨਿਯੁਕਤੀ ਤੇ ਉਹਨਾਂ ਆਮ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਐਮਐਲਏ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਧੰਨਵਾਦ ਕੀਤਾ। ਡਾਇਰੈਕਟਰ  ਗੁਰਸੇਵਕ ਸਿੰਘ ਖਹਿਰਾ ਝੁਨੀਰ, ਰਵਿੰਦਰ ਸਿੰਘ ਇੰਸਪੈਕਟਰ, ਮੈਨੇਜਰ ਸਭਾ, ਬਿਰਸਾ ਸਿੰਘ ਭਿੰਡਰ ਦਫਤਰ ਇੰਚਾਰਜ ਆਮ ਆਦਮੀ ਪਾਰਟੀ ਸਰਦੂਲਗੜ, ਟਰੱਕ ਯੂਨੀਅਨ ਸਰਦੂਲਗੜ੍ਹ ਦੇ ਪ੍ਰਧਾਨ ਦਰਸ਼ਨ ਸਿੰਘ ਚੈਨੇਵਾਲਾ, ਹਰਮੀਤ ਸਿੰਘ, ਗੁਰਮੁਖ ਸਿੰਘ, ਬਲਕਰਨ ਸਿੰਘ,ਨੰਬਰਦਾਰ ਪ੍ਰੀਤਮ ਸਿੰਘ, ਨੈਬ ਸਿੰਘ ਮੈਂਬਰ,  ਭੋਲਾ ਸਿੰਘ ਸੱਦੇ ਕਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Visitor : Visitor