Category: ਦੇਸ਼-ਵਿਦੇਸ਼
-

ਦੁਖਦਾਈ ਖ਼ਬਰ : MBA ਕਰਨ ਕੈਨੇਡਾ ਗਏ ਨੌਜਵਾਨ ਦੀ 21 ਦਿਨਾਂ ਬਾਅਦ ਹੋਈ ਮੌਤ, ਘਰ ਪਹੁੰਚੀ ਮ੍ਰਿਤਕ ਦੇਹ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਰਜਤ ਮਹਿਰਾ ਦੀ ਹਾਰਟ ਅਟੈਕ ਕਾਰਨ ਅਚਾਨਕ ਮੌਤ ਹੋ ਗਈ। ਉਕਤ ਨੌਜਵਾਨ 26 ਜੂਨ ਨੂੰ ਸਟੱਡੀ ਵੀਜ਼ਾ ਲੈ ਕੇ MBA ਦੀ ਪੜ੍ਹਾਈ ਕਰਨ ਕੈਨੇਡਾ ਗਿਆ ਸੀ। ਪਰ 21 ਦਿਨਾਂ ਬਾਅਦ ਯਾਨੀ 20 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।…
-

ਆਸਟ੍ਰੇਲੀਆ ‘ਚ ਪੰਜਾਬੀ ਵਿਦਿਆਰਥਣ ਨੂੰ ਜਿਉਂਦਾ ਦੱਬ ਕੇ ਮਾਰਿਆ, ਅਦਾਲਤ ਨੇ ਦੋਸ਼ੀ ਨੂੰ ਸੁਣਾਈ 22 ਸਾਲ ਕੈਦ ਦੀ ਸਜ਼ਾ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਆਸਟ੍ਰੇਲੀਆ ਵਿੱਚ ਪੰਜਾਬੀ ਵਿਦਿਆਰਥਣ ਨਾਲ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਮਗਰੋਂ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਸਾਊਥ ਆਸਟ੍ਰੇਲੀਆ ਦੀ ਅਦਾਲਤ ਨੇ ਵਿਦਿਆਰਥਣ ਜੈਸਮੀਨ ਕੌਰ ਨੂੰ ਮਿੱਟੀ ’ਚ ਦੱਬ ਕੇ ਮਾਰਨ ਦੇ ਦੋਸ਼ ਵਿੱਚ ਤਾਰਿਕਜੋਤ ਸਿੰਘ ਧਾਲੀਵਾਲ ਨੂੰ 22 ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਭਵਾਨੀਗੜ੍ਹ ਨੇੜਲੇ ਪਿੰਡ…
-

ਜੂਸ ਜੈਕਿੰਗ : ਮੋਬਾਈਲ ਨੂੰ ਚਾਰਜਿੰਗ ‘ਤੇ ਲਗਾਉਂਦੇ ਹੀ ਬੈਂਕ ਹੋ ਜਾਵੇਗਾ ਖਾਲੀ : RBI ਦੀ ਚੇਤਾਵਨੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਨਵੀਂ ਦਿੱਲੀ , 27 ਜੁਲਾਈ 2023 : ਸਾਈਬਰ ਚੋਰ ਨਿੱਤ ਨਵੇਂ ਹੱਥਕੰਡੇ ਅਪਣਾ ਰਹੇ ਹਨ। ਕੁਝ ਵਟਸਐਪ ‘ਤੇ ਮੈਸੇਜ ਭੇਜ ਕੇ ਲੋਕਾਂ ਨੂੰ ਠੱਗ ਰਹੇ ਹਨ ਅਤੇ ਕੁਝ ਯੂ-ਟਿਊਬ ਵੀਡੀਓ ਲਾਈਕਸ ਦੇ ਨਾਂ ‘ਤੇ ਠੱਗੀ ਮਾਰ ਰਹੇ ਹਨ। ਜੂਸ ਜੈਕਿੰਗ ਵੀ ਇੱਕ ਕਿਸਮ ਦਾ ਘਪਲਾ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ…
-

ਮੰਦਭਾਗੀ ਖ਼ਬਰ : ਕੈਨੇਡਾ ‘ਚ ਭਾਰਤੀ ਵਿਦਿਆਰਥੀ ਤੇ ਕਾਰ ਲੁਟੇਰਿਆਂ ਨੇ ਕੀਤਾ ਹਮਲਾ, ਇਲਾਜ਼ ਦੌਰਾਨ ਹੋਈ ਮੌਤ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਕੈਨੇਡਾ ਵਿੱਚ ਇੱਕ ਫੂਡ ਡਿਲੀਵਰੀ ਕੰਪਨੀ ‘ਚ ਕਰਮਚਾਰੀ ਵਜੋਂ ਕੰਮ ਕਰ ਰਹੇ ਇੱਕ ਭਾਰਤੀ ਵਿਦਿਆਰਥੀ ਦੀ ਹਿੰਸਕ ਹਮਲੇ ਦੌਰਾਨ ਮੌਤ ਹੋ ਗਈ। ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਭਾਰਤੀ ਵਿਦਿਆਰਥੀ ਦੀ ਪਛਾਣ 24 ਸਾਲਾ ਗੁਰਵਿੰਦਰ ਨਾਥ ਵੱਜੋਂ ਹੋਈ ਹੈ।…
-

ਵੱਡਾ ਹਾਦਸਾ : ਬੱਸ ਤੇ ਕਰੂਜ਼ਰ ‘ਚ ਭਿਆਨਕ ਟੱਕਰ, 7 ਦੀ ਮੌਤ 25 ਸਵਾਰੀਆਂ ਜਖ਼ਮੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਬੱਸ ਅਤੇ ਕਰੂਜ਼ਰ ਦੀ ਆਹਮੋ-ਸਾਹਮਣੇ ਟੱਕਰ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ 25 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਭਿਵਾਨੀ ਰੋਡ ‘ਤੇ ਪਿੰਡ ਬੀਬੀਪੁਰ ਨੇੜੇ…
-

ਅਨੋਖਾ ਬੈਂਕ : ਚੰਡੀਗੜ੍ਹ ‘ਚ ਖੁੱਲ੍ਹਿਆ ਟਾਈਮ ਬੈਂਕ, ਜਿੱਥੇ ਜਮ੍ਹਾ ਕਰਵਾ ਸਕੋਗੇ ਆਪਣਾ ਸਮਾਂ, ਇੰਝ ਲਓ ਮੈਂਬਰਸ਼ਿਪ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਚੰਡੀਗੜ੍ਹ : ਸ਼੍ਰੀ ਸਨਾਤਨ ਧਰਮ ਮੰਦਰ, ਸੈਕਟਰ-11, ਚੰਡੀਗੜ੍ਹ ਵਿੱਚ ਇੱਕ ਵਿਲੱਖਣ ਬੈਂਕ ਖੁੱਲਿਆ ਹੈ। ਇਸ ਬੈਂਕ ਵਿੱਚ ਪੈਸੇ ਨਹੀਂ ਬਲਕਿ ਸਮਾਂ ਜਮ੍ਹਾਂ ਹੁੰਦਾ ਹੈ। ਬੈਂਕ ਦਾ ਨਾਮ ‘ਟਾਈਮ ਬੈਂਕ ਆਫ ਇੰਡੀਆ ਚੰਡੀਗੜ੍ਹ ਚੈਪਟਰ’ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਇੰਡੀਆ ਬੁੱਕ ਆਫ ਰਿਕਾਰਡ ‘ਚ ਪਹਿਲੇ ਬੈਂਕ ਵਜੋਂ ਦਰਜ ਕੀਤਾ ਗਿਆ ਹੈ।…
-

ਹੁਣ ‘TOEFL’ ਟੈਸਟ ਪਾਸ ਕਰਕੇ ਵੀ ਕੈਨੇਡਾ ਜਾ ਸਕਣਗੇ ਵਿਦਿਆਰਥੀ
ਬਿਊਰੋ, ਪ੍ਰਾਇਮ ਪੋਸਟ ਪੰਜਾਬ ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਲਈ ਹੁਣ ‘TOEFL’ (Test of English as Foreign Language) ਟੈਸਟ ਵੀ ਸਵੀਕਾਰ ਕੀਤਾ ਜਾਵੇਗਾ। SDS ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ ਹੈ, ਜੋ ਕੈਨੇਡਾ ਦੀ ਕਿਸੇ ਵੀ ਪੋਸਟ-ਸੈਕੰਡਰੀ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਲੈਣ ਦੀ ਯੋਜਨਾ ਬਣਾ ਰਹੇ ਹਨ। ਇਹ ਟੈਸਟ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ…
-

PM ਮੋਦੀ ਦੇ ਦੌਰੇ ਤੋਂ ਬਾਅਦ ਬਦਲਿਆ ਰੁਖ, ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣਾ ਕੀਤਾ ਸ਼ੁਰੂ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਮੇਤ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਚ ਯੂ-ਟਰਨ ਲੈ ਲਿਆ ਹੈ। ਹੁਣ ਉਨ੍ਹਾਂ ਵਿਦਿਆਰਥੀਆਂ ਲਈ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਜੋ ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ…
-

ਅੰਬਾਲਾ ‘ਚ ਸੜਕ ਹਾਦਸਾ : ਪ੍ਰਾਪਰਟੀ ਡੀਲਰ ਦੀ ਗਰਦਨ ਧੜ ਤੋਂ ਵੱਖ ਮਿਲੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਅੰਬਾਲਾ, 27 ਮਈ 2023 : ਅੰਬਾਲਾ ਦੇ ਭਾਨੋਖੇੜੀ ਨੇੜੇ ਬੀਤੀ ਦੇਰ ਰਾਤ ਇੱਕ ਪ੍ਰਾਪਰਟੀ ਡੀਲਰ ਐਂਡੇਵਰ ਕਾਰ ਦੇ ਡਰਾਈਵਰ ਦੀ ਇੱਕ ਦਰੱਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਗੱਡੀ ਦਾ ਇੱਕ ਪਾਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਡਰਾਈਵਰ ਪ੍ਰਾਪਰਟੀ ਡੀਲਰ ਦਾ ਧੜ ਵੀ ਗਰਦਨ ਤੋਂ ਕੱਟ ਕੇ…
-

ਨਵੀਂ ਮਰਦਮਸ਼ੁਮਾਰੀ ‘ਚ ਨਵੇਂ ਸਵਾਲ : ਬੋਤਲਬੰਦ ਪਾਣੀ ਤੋਂ ਲੈ ਕੇ ਸਮਾਰਟਫ਼ੋਨ ਤੱਕ ਮੰਗੀ ਜਾ ਸਕਦੀ ਹੈ ਜਾਣਕਾਰੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਨਵੀਂ ਦਿੱਲੀ : ਦੇਸ਼ ਵਿੱਚ 2021 ਦੀ ਮਰਦਮਸ਼ੁਮਾਰੀ (Census 2021) ਕੋਵਿਡ-19 ਮਹਾਂਮਾਰੀ ਕਾਰਨ ਰੋਕਣੀ ਪਈ ਸੀ। ਦੇਸ਼ ਵਿੱਚ ਆਬਾਦੀ ਦੇ ਅੰਕੜੇ ਇਕੱਠੇ ਕਰਨ ਦੀ ਇਸ ਰੁਟੀਨ ਅਭਿਆਸ ਨੂੰ ਮੁੜ ਸ਼ੁਰੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਅਜੇ ਬਾਕੀ ਹੈ। ਇਸ ਸਮੇਂ ਜਦੋਂ 2021 ਦੀ ਦੇਰੀ ਨਾਲ ਹੋਈ ਮਰਦਮਸ਼ੁਮਾਰੀ ਆਖਰਕਾਰ ਮੁੜ ਸ਼ੁਰੂ ਹੋਵੇਗੀ,…
You May Have Missed










