Category: ਦੇਸ਼-ਵਿਦੇਸ਼
-

ਵਿਆਹ ਤੋਂ ਮਨ੍ਹਾ ਕਰਨ ‘ਤੇ ਪ੍ਰੇਮਿਕਾ ਨੇ ਨੌਜਵਾਨ ‘ਤੇ ਸੁੱਟਿਆ ਤੇਜ਼ਾਬ, ‘ਮੇਰਾ ਨਾ ਹੋਇਆ ਤਾਂ ਕਿਸੇ ਹੋਰ ਦਾ ਨਹੀਂ ਹੋਣ ਦੇਵਾਂਗੀ’
ਬਿਊਰੋ, ਪ੍ਰਾਈਮ ਪੋਸਟ ਪੰਜਾਬ ਹਰਿਆਣਾ ਦੇ ਸੋਨੀਪਤ ਦੇ ਮਯੂਰ ਵਿਹਾਰ ‘ਚ ਇਕ ਦੁਕਾਨ ‘ਤੇ ਦੁੱਧ ਲੈਣ ਆਏ ਨੌਜਵਾਨ ‘ਤੇ ਇਕ ਔਰਤ ਨੇ ਤੇਜ਼ਾਬ ਪਾ ਦਿੱਤਾ। ਦੋਸ਼ ਹੈ ਕਿ ਔਰਤ ਨੌਜਵਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਨੌਜਵਾਨ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਗੁੱਸੇ ‘ਚ ਆਈ ਔਰਤ…
-

ਹਨੀਪ੍ਰੀਤ ‘ਤੇ ਰਾਮ ਰਹੀਮ ਦੀ ‘ਫੁੱਲ ਕਿ੍ਪਾ’, ਆਨਲਾਈਨ ਸਤਿਸੰਗਾਂ ‘ਚ ਹੋ ਰਹੀਆਂ ਖੁੱਲ੍ਹ ਕੇ ਤਾਰੀਫਾਂ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਹੁਣ ਪ੍ਰੇਮੀਆਂ ਨੇ ਹਨੀਪ੍ਰੀਤ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਆਨਲਾਈਨ ਗੁਰੂਕੁਲ ਹਨੀਪ੍ਰੀਤ ਦੀ ਖੂਬ ਬ੍ਰਾਂਡਿੰਗ ਕੀਤੀ ਜਾ ਰਹੀ ਹੈ। ਰਾਮ ਰਹੀਮ ਦੇ ਇਸ ਆਨਲਾਈਨ ਗੁਰੂਕੁਲ ਕਰਵਾਉਣ ਦੀ ਪੂਰੀ ਪਲਾਨਿੰਗ…
-

ਗੈਂਗਸਟਰ ਦੀਪਕ ਟੀਨੂ ਦੇ ਪਰਿਵਾਰ ਵੱਲੋਂ ਖੁਦਕੁਸ਼ੀ ਦੀ ਧਮਕੀ, ਪੁਲਿਸ ‘ਤੇ ਲਾਏ ਟਾਰਚਰ ਦੇ ਦੋਸ਼
ਬਿਉੂਰੋ, ਪ੍ਰਾਈਮ ਪੋਸਟ ਪੰਜਾਬ ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲੇ ਗੈਂਗਸਟਰ ਦੀਪਕ ਉਰਫ ਟੀਨੂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਲਾਰੈਂਸ ਬਿਸ਼ਨੋਈ ਦੇ ਸਾਥੀ ਟੀਨੂ ਨੂੰ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਤੋਂ ਬਾਅਦ ਮੁੜ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਟੀਨੂੰ…
-

ਮੱਧ ਪ੍ਰਦੇਸ਼ : ਦਰਦਨਾਕ ਹਾਦਸਾ, ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 14 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖਮੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਸੁਹਾਗੀ ਪਹਾੜੀ ਕੋਲ ਬੱਸ ਤੇ ਟਰੱਕ ਦੀ ਟੱਕਰ ਵਿਚ 14 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤੇ 40 ਲੋਕ ਜ਼ਖਮੀ ਹਨ। 40 ਲੋਕਾਂ ਵਿਚੋਂ 20 ਪ੍ਰਯਾਗਰਾਜ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ। ਬੱਸ ਜਬਲਪੁਰ ਤੋਂ ਚੱਲ ਕੇ…
-

ਰਾਮ ਰਹੀਮ ਦੇ ਦਰਬਾਰ ‘ਚ BJP ਦਾ ‘ਸਿਜਦਾ’, ਅਸ਼ੀਰਵਾਦ ਲੈਣ ਪਹੁੰਚ ਰਹੇ ਵਿਧਾਇਕ, ਮੇਅਰ, ਡਿਪਟੀ ਸਪੀਕਰ
ਬਿਉੂਰੋ, ਪ੍ਰਾਈਮ ਪੋਸਟ ਪੰਜਾਬ ਹਰਿਆਣਾ ਭਾਜਪਾ ਨੇ ਆਪਣਾ ਮਿਸ਼ਨ 2024 ਸ਼ੁਰੂ ਕਰ ਦਿੱਤਾ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਡੇਰਾ ਪ੍ਰੇਮੀਆਂ ਦੇ ਨਾਲ-ਨਾਲ ਭਾਜਪਾ ਦੇ ਵਿਧਾਇਕ ਅਤੇ ਮੇਅਰ ਵੀ ਸਿਆਸੀ ਹਾਜ਼ਰੀ ਲਗਾਉਣ ਲਈ ਪਹੁੰਚ ਰਹੇ ਹਨ। ਕਰਨਾਲ ਦੇ ਮੇਅਰ ਤੋਂ ਬਾਅਦ ਹੁਣ ਹਿਸਾਰ ਦੇ ਮੇਅਰ ਗੌਤਮ ਸਰਦਾਨਾ ਦੀ…
-

ਕਾਰ ਨੂੰ ਲੱਗੀ ਭਿਆਨਕ ਅੱਗ ਸੜਕੇ ਹੋਈ ਸੁਆਹ
ਬਿਉੂਰੋ, ਪ੍ਰਾਈਮ ਪੋਸਟ ਪੰਜਾਬ ਨੋਇਡਾ : ਨੋਇਡਾ ਦੇ ਸੈਕਟਰ 63 ਥਾਣਾ ਖੇਤਰ ਦੇ ਇਕ ਹੋਟਲ ਨੇੜੇ ਬੁੱਧਵਾਰ ਰਾਤ ਨੂੰ ਇਕ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਵਾਹਨ ‘ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਕਮਿਸ਼ਨਰ ਅਲੋਕ ਸਿੰਘ ਦੇ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ…
-

ਗੈਂਗਸਟਰ ਟੀਨੂ ਦਾ ਵੱਡਾ ਖੁਲਾਸਾ, ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਸਨ ਗ੍ਰੇਨੇਡ ਤੇ ਪਿਸਟਲ
ਬਿਉਰੋ, ਪ੍ਰਾਈਮ ਪੋਸਟ ਪੰਜਾਬ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂ ਨੂੰ ਪੁਲਿਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ । ਟੀਨੂ ਨੂੰ ਕਾਬੂ ਕਰਨ ਦੇ ਨਾਲ ਹੀ ਜਾਂਚ ਏਜੰਸੀ ਨੂੰ ਉਸ ਕੋਲੋਂ 5 ਹੈਂਡ ਗਰਨੇਡ, ਇੱਕ ਅਤਿ ਆਧੁਨਿਕ ਪਿਸਤੌਲ ਅਤੇ ਹੋਰ ਹਥਿਆਰ ਵੀ ਮਿਲੇ ਸਨ, ਜਿਸ ਬਾਰੇ ਸ਼ੱਕ ਸੀ ਕਿ ਦੀਪਕ ਨੂੰ ਇਹ…
-

ਕਾਂਗਰਸ ਨੂੰ 2 ਦਹਾਕਿਆਂ ਬਾਅਦ ਮਿਲਿਆ ਗੈਰ-ਗਾਂਧੀ ਪ੍ਰਧਾਨ, ਮਲਿਕਾਰਜੁਨ ਖੜਗੇ ਨੇ ਥਰੂਰ ਨੂੰ ਹਰਾਇਆ
ਨਿਊਜ਼ ਡੈਸਕ, ਪ੍ਰਾਈਮ ਪੋਸਟ ਪੰਜਾਬ ਨਵੀਂ ਦਿੱਲੀ, 19 ਅਕਤੂਬਰ 2022 – ਕਾਂਗਰਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਬੀਤੇ ਦਿਨੀਂ ਵੋਟਿੰਗ ਪਈ ਸੀ, ਜਿਸਦਾ ਨਤੀਜਾ ਸਾਹਮਣੇ ਆ ਗਿਆ ਹੈ। ਮਲਿਕਾਰਜੁਨ ਖੜਗੇ ਨੇ 7897 ਵੋਟਾਂ ਹਾਸਲ ਕਰਕੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਜਿੱਤੀ ਹੈ। ਜਦਕਿ ਸ਼ਸ਼ੀ ਥਰੂਰ ਨੂੰ ਕਰੀਬ 1000 ਵੋਟਾਂ ਮਿਲੀਆਂ ਅਤੇ 416 ਵੋਟਾਂ ਰੱਦ…
-

ਫਰਜ਼ੀ ਕੇਸ ਬਣਾ ਕੇ ਮੈਨੂੰ ਗ੍ਰਿਫਤਾਰ ਕਰਨ ਦੀ ਤਿਆਰੀ : ਮਨੀਸ਼ ਸਿਸੋਦੀਆ
ਬਿਊਰੋ ਪ੍ਰਾਈਮ ਪੋਸਟ ਪੰਜਾਬ ਨਵੀਂ ਦਿੱਲੀ, 17 ਅਕਤੂਬਰ 2022 : ਸੀਬੀਆਈ ਅੱਜ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਤੋਂ ਸ਼ਰਾਬ ਨੀਤੀ ਘੁਟਾਲੇ ਵਿੱਚ ਪੁੱਛਗਿੱਛ ਕਰੇਗੀ। ਸਿਸੋਦੀਆ ਨੇ ਪੁੱਛਗਿੱਛ ਤੋਂ ਪਹਿਲਾਂ ਟਵੀਟ ਕਰਕੇ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਾਂਚ ‘ਚ ਪੂਰਾ ਸਹਿਯੋਗ ਕਰਨਗੇ। ਸਿਸੋਦੀਆ ਸੀਬੀਆਈ ਦਫ਼ਤਰ ਜਾਣ ਤੋਂ…
-

ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ਵਿਚੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਰੋਹਤਕ, 15 ਅਕਤੂਬਰ 2022 : ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਰਾਮ ਰਹੀਮ 40 ਦਿਨਾਂ ਲਈ ਪੈਰੋਲ ‘ਤੇ ਰਿਹਾਅ ਹੋ ਕੇ ਅੱਜ ਸ਼ਨੀਵਾਰ ਸਵੇਰੇ 6:55 ਵਜੇ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਬਾਗਪਤ ਲਈ ਰਵਾਨਾ…
You May Have Missed










