ਬਦਮਾਸ਼ਾਂ ਨੇ IELTS ਦੀ ਕਲਾਸ ਲਗਾਉਣ ਆਏ ਵਿਦਿਆਰਥੀ ਤੋਂ ਬਰੇਜਾ ਗੱਡੀ ਲੁੱਟੀ, ਘਟਨਾ CCTV ‘ਚ ਕੈਦ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਲੁਧਿਆਣਾ, 4 ਜੂਨ 2023 : ਲੁਧਿਆਣਾ ‘ਚ 19 ਸਾਲਾ ਵਿਦਿਆਰਥੀ ਤੋਂ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਬ੍ਰੇਜ਼ਾ ਗੱਡੀ ਲੁੱਟ ਲਈ। ਇਹ ਵਿਦਿਆਰਥੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਟਿਊਸ਼ਨ ਮਾਰਕੀਟ ‘ਚ ਆਈਲੈਟਸ ਦੀ ਕਲਾਸ ਲਗਾਉਣ ਆਇਆ ਸੀ। ਇੱਥੇ ਤਿੰਨ ਬਦਮਾਸ਼ਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ।ਇਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਮਾਡਲ […]
Continue Reading