ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ 7 ਮੁਕੱਦਮੇ ਦਰਜ ਕਰਕੇ 6 ਮੁਲਜ਼ਮਾਂ ਨੂੰ ਕੀਤਾ ਕਾਬੂ
118 ਲੀਟਰ ਲਾਹਣ, 90 ਨਸ਼ੀਲੀ ਗੋੋਲੀਆਂ, 60 ਗ੍ਰਾਮ ਸੁਲਫਾ, 41 ਬੋਤਲਾਂ ਸ਼ਰਾਬ, 11 ਨਸ਼ੀਲੀ ਸੀਸ਼ੀਆਂ, 5 ਗ੍ਰਾਮ ਹੈਰੋੋਇਨ ਅਤੇ 1 ਚਾਲੂ ਭੱਠੀ ਬਰਾਮਦ ਪ੍ਰਾਈਮ ਪੋਸਟ ਪੰਜਾਬ ਨਿਊਜ਼ ਸੰਜੀਵ ਜਿੰਦਲ/ ਰੋਹਿਨ ਜਿੰਦਲ ਮਾਨਸਾ, 19 ਮਾਰਚ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ ਜਿਸਦੇ […]
Continue Reading