ਬਟਾਲਾ ਐਨਕਾਊਂਟਰ : ਪੁਲਿਸ ਨੇ ਗ੍ਰਿਫਤਾਰ ਕੀਤਾ ਫਰਾਰ ਗੈਂਗਸਟਰ, 5 ਘੰਟੇ ਚੱਲਿਆ ਪੂਰਾ ਆਪ੍ਰੇਸ਼ਨ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਬਟਾਲਾ, 8 ਅਕਤੂਬਰ 2022 : ਪੰਜਾਬ ਪੁਲਿਸ ਨੇ ਗੈਂਗਸਟਰ ਬਬਲੂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰਾਂ ਵਿੱਚ ਬਟਾਲਾ ਦੇ ਕੋਲ ਇਕ ਪਿੰਡ ਵਿੱਚ ਇਹ ਮੁਕਾਬਲਾ ਹੋਇਆ। ਇਹ ਪੂਰਾ ਆਪ੍ਰੇਸ਼ਨ 5 ਘੰਟੇ ਚੱਲਿਆ ਸੀ। ਇਸ ਤੋਂ ਪਹਿਲਾਂ ਗੈਂਗਸਟਰ ਬਬਲੂ ਦੀ ਪਤਨੀ ਤੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ […]
Continue Reading