ਮਾਨਸਾ ‘ਚ ਅਧਿਆਪਕਾਂ ਤੇ ਲਾਠੀਚਾਰਜ ਕਰਨ ਵਾਲਾ DSP ਹੁਣ ਮੰਗ ਰਿਹੈ ਮੁਆਫ਼ੀਆਂ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਚੰਡੀਗੜ੍ਹ, 17 ਅਗਸਤ 2023 : ਪੰਜਾਬ ਦੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਮਾਨਸਾ ਵਿੱਚ ਆਪਣੇ ਹੱਕ ਮੰਗ ਰਹੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਵਾਲਾ ਡੀਐਸਪੀ ਗੁਰਮੀਤ ਸਿੰਘ ਹੁਣ ਉਨ੍ਹਾਂ ਹੀ ਅਧਿਆਪਕਾਂ ਤੋਂ ਮੁਆਫ਼ੀ ਮੰਗ ਰਿਹਾ ਹੈ। ਉਹ ਅਧਿਆਪਕਾਂ ਅੱਗੇ ਨੱਕ ਰਗੜ ਕੇ ਉਸ ਨੂੰ […]
Continue Reading