ਬਲਬੀਰ ਸਿੰਘ ਬਾਜੇਵਾਲਾ ਸਰਬ ਸੰਮਤੀ ਨਾਲ ਸੀ ਐਮ ਸੀ ਸਰਦੂਲਗੜ੍ਹ ਦੇ ਚੇਅਰਮੈਨ ਬਣੇ
ਸੰਜੀਵ ਜਿੰਦਲ ਮਾਨਸਾ, 14 ਫਰਵਰੀ 2025 : ਸਰਦੂਲਗੜ ਸਹਿਕਾਰੀ ਮੰਡੀਕਰਨ ਕਮ ਪ੍ਰੋਸੈਸਿੰਗ ਸਭਾ ਲਿਮ ਸਰਦੂਲਗੜ ਦੇ ਬੋਰਡ ਆਫ ਡਾਇਰੈਕਟਰਜ਼ ਦੇ ਅਹੁਦਿਆਂ ਦੀ ਸਰਬ ਸੰਮਤੀ ਨਾਲ ਚੋਣ ਹੋਈ ਜਿਸ ਵਿਚ ਬਲਵੀਰ ਸਿੰਘ ਉਰਫ ਬੀਰਾ ਬਾਜੇਵਾਲਾ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ, ਜਦ ਕਿ ਬਾਕੀ ਕਰਨੈਲ ਸਿੰਘ ਭੂੰਦੜ ਨੂੰ ਵਾਈਸ ਚੇਅਰਮੈਨ ਲਗਾਇਆ ਗਿਆ। ਇਸ ਸਮੇਂ ਭਰਥਰੀ […]
Continue Reading