ਪਿਛਲੇ ਸਾਲ 4 ਫੌਜੀਆਂ ਨੂੰ ਮਾਰਨ ਵਾਲੇ ਫੌਜੀ ਨੂੰ ਉਮਰ ਕੈਦ ਦੀ ਸਜ਼ਾ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਬਠਿੰਡਾ ਕੈਂਟ ਵਿੱਚ ਪਿਛਲੇ ਸਾਲ 2023 ਅਪਰੈਲ 12 ਨੂੰ ਆਪਣੇ ਚਾਰ ਸਾਥੀਆਂ ਨੂੰ ਗੋਲੀ ਮਾਰਨ ਵਾਲੇ ਫੌਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਫੌਜ ਦੇ ਜਨਰਲ ਕੋਰਟ ਮਾਰਸ਼ਲ ਨੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਹੈ। ਫੌਜੀ ਨੇ ਚਾਰ ਸੁੱਤੇ ਸਾਥੀਆਂ ਨੂੰ ਗੋਲੀ ਮਾਰ […]
Continue Reading