ਖੂਨ ਹੋਇਆ ਸਫੈਦ , 2 ਗਜ਼ ਜ਼ਮੀਨ ਲਈ ਛੁੱਟੀਆਂ ’ਚ ਪੇਕੇ ਪਰਿਵਾਰ ਨੂੰ ਮਿਲਣ ਆਈ ਭੈਣ ਦਾ ਭਰਾ ਨੇ ਬੇਰਹਿਮੀ ਨਾਲ ਕੀਤਾ ਕਤਲ
ਬਿਊਰੋ, ਪ੍ਰਾਈਮ ਪੋਸਟ ਪੰਜਾਬ ਫਾਜ਼ਿਲਕਾ : ਫਾਜ਼ਿਲਕਾ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਰਾ ਨੇ ਹੀ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਮਾਮਲਾ ਫ਼ਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਉਝਾਂ ਵਾਲੀ ਦਾ ਹੈ, ਜਿੱਥੇ ਛੁੱਟੀਆਂ ਵਿੱਚ ਪੇਕੇ ਪਰਿਵਾਰ ਨੂੰ ਮਿਲਣ ਆਈ ਭੈਣ ਨੂੰ ਭਰਾ ਨੇ ਉਸਦੀ ਮਾਸੂਮ ਧੀ […]
Continue Reading