ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 7 ਅਗਸਤ ਨੂੰ
ਸੰਜੀਵ ਜਿੰਦਲ ਮਾਨਸਾ, 5 ਅਗਸਤ 2024 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 07 ਅਗਸਤ, 2024 ਦਿਨ ਬੁੱਧਵਾਰ ਨੂੰ ਵਰਧਮਾਨ ਯਾਰਨਸ ਐਂਡ ਥਰੈਡਸ ਲਿਮਟਡ, ਲੁਧਿਆਣਾ (Vardhman Yarns and Threads Limited Ludhiana) ਵੱਲੋਂ ਟਰੇਨੀ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਰਵਿੰਦਰ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਪਲੇਸਮੈਂਟ […]
Continue Reading